• ਇਲੂਮਿਨਾਟੀ - ਮਿੱਥ, ਇਤਿਹਾਸ ਅਤੇ ਅਸਲੀਅਤ | Illuminati - Myth, History & Reality
    Apr 28 2025

    ਇਲੂਮਿਨਾਟੀ ਦਾ ਨਾਂ ਅੱਜ ਕੱਲ੍ਹ ਬਹੁਤੇ ਲੋਕ ਸੁਣ ਚੁੱਕੇ ਹਨ। ਅਤੇ ਕਾਫ਼ੀ ਲੋਕਾਂ ਦੇ ਮਨਾਂ ਵਿੱਚ ਇਹਨਾਂ ਬਾਰੇ ਅੱਡ ਅੱਡ ਧਾਰਨਾਵਾਂ ਬਣੀਆਂ ਹੋਈਆਂ ਹਨ।

    ਆਓ, ਅੱਜ ਦੇਖਦੇ ਹਾਂ, ਕੀ ਇਸ ਗੁਪਤ ਸੰਸਥਾ ਦਾ ਅਸਲ ਇਤਿਹਾਸ ਕੀ ਹੈ, ਇਹਨਾਂ ਬਾਰੇ ਕੀ ਮਿੱਥ ਚੱਲਦੇ ਹਨ ਤੇ ਉਹ ਕਿਵੇਂ ਤੇ ਕਿੱਥੋਂ ਸ਼ੁਰੂ ਹੋਏ, ਅਤੇ ਸੱਭ ਤੋਂ ਜ਼ਰੂਰੀ ਗੱਲ - ਅਸਲੀਅਤ ਕੀ ਹੈ।

    ਨਾਲ ਹੀ ਗੱਲ ਕਰਾਂਗੇ ਅੱਜ-ਕੱਲ੍ਹ ਦੇ ਇੰਟਰਨੈੱਟ ਕਲਚਰ ਬਾਰੇ, ਅਤੇ ਸੋਸ਼ਲ ਮੀਡੀਆ ਤੇ ਜ਼ਿਆਦਾ ਚਲਦੇ ਸਮਾਨ ਦੇ ਪਿੱਛੇ ਦੇ ਅਸਲ ਕਾਰਨਾਂ ਬਾਰੇ।


    Most of us have heard of 'Illuminati'. A lot of us have different conceptions of this secret society.

    Today, we will take an exploratory look at this secret society, its history, myths surrounding it- where and how those myths originated, and most importantly - the quite anti-climactic and uninteresting reality of this group, which no one seemingly wants to talk about.

    Along with this, we will also take a look at today's internet culture, and the hidden incentives behind the content that goes viral on social media.

    Show More Show Less
    39 mins
  • 2008-09 ਵਿਸ਼ਵ ਵਿੱਤੀ ਸੰਕਟ - ਅੰਨ੍ਹੇਵਾਹ ਲਾਲਚ ਦੀ ਕਹਾਣੀ | 2008-09 Global Financial Crisis - A Tale of Blind Greed
    Apr 28 2025

    2008-09 ਦੇ ਵਿਸ਼ਵ ਵਿੱਤੀ ਸੰਕਟ ਦੇ ਕੀ ਕਾਰਨ ਸਨ? ਇਹ ਅਮਰੀਕਾ ਦੇ ਸਟਾਕ ਬਾਜ਼ਾਰਾਂ ਤੋਂ ਬਾਕੀ ਦੁਨੀਆ ਤੱਕ ਕਿਵੇਂ ਫੈਲਿਆ? ਅਤੇ ਕੀ ਅਜਿਹਾ ਕੁਝ ਦੁਬਾਰਾ ਹੋ ਸਕਦਾ ਹੈ? ਆਓ ਜਾਣਦੇ ਹਾਂ ਅੱਜ ਦੇ ਐਪੀਸੋਡ ਵਿੱਚ।

    What were the causes of 2008-09 global financial crisis? How did it spread from the US stock markets to the rest of the world? And can something like that happen again? Let's find out in today's episode.

    Show More Show Less
    21 mins
  • 5G - ਭਾਗ 2 - ਅਫਵਾਹਾਂ ਅਤੇ ਸਾਜ਼ਿਸ਼ੀ ਸਿਧਾਂਤ | 5G - Part 2 - Rumours and Conspiracy Theories
    Apr 28 2025

    5G ਨੂੰ ਲੈ ਕੇ ਕਾਫੀ ਅਫਵਾਹਾਂ ਚੱਲ ਰਹੀਆਂ ਹਨ। ਕੀ ਇਹ ਸੱਚਮੁੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ? ਜਾਂ ਪੰਛੀਆਂ ਨੂੰ ਮਾਰ ਸਕਦਾ ਹੈ? ਕੀ ਅਜਿਹੇ ਅੰਕੜਿਆਂ ਵਿੱਚ ਕੋਈ ਸੱਚਾਈ ਹੈ?

    A lot of rumors are going on about 5G. Can it really cause cancer? Or kill birds? Is there any truth to any such data?

    #5G #4G #punjabi


    Show More Show Less
    22 mins
  • ਸੀਰੀਆ - ਭਾਗ 2 - Proxies ਦਾ Playground | Syria - Part 2 - Playground of Proxies
    Mar 26 2025

    ਸੀਰੀਆ ਕਿਵੇਂ ਸਾਮਰਾਜੀ ਤਾਕਤਾਂ ਦੇ ਵਿਚਕਾਰ ਫੱਸਕੇ ਇਕ geo-political chess board ਵਿਚ ਤਬਦੀਲ ਹੋ ਗਿਆ? ਅਤੇ ਕਿਵੇਂ ਇਹੇ, proxy-warfare ਲਈ, militia ਗਰੁੱਪਾਂ ਲਈ, ਇਕ playground ਬਣਿਆ?

    How Syria became a geo-political chessboard for Imperialist powers? And how it turned into a playground for militias and proxy-warfare?

    Show More Show Less
    14 mins
  • ਸੀਰੀਆ - ਭਾਗ 1- ਸਿਲਕ ਰੋਡ ਤੋਂ ਘੇਰਾਬੰਦੀ ਤੱਕ - ਸੀਰੀਆ ਦਾ ਦੁਖਾਂਤ | Syria - Part I - From Silk Roads to Siege Lines: The Tragedy of Modern Syria
    Mar 25 2025

    ਸੀਰੀਆ ਦੇ ਵਰਤਮਾਨੀ ਘਟਨਾਕ੍ਰਮ ਦਿਆ ਜੜ੍ਹਾਂ ਇਤਿਹਾਸ ਚ ਕਿੱਥੇ ਤੱਕ ਜਾਂਦੀਆ ਹਨ? ਕੌਣ ਹੈ ਜਿੰਮੇਦਾਰ, ਸੱਭਿਅਤਾ ਦੇ ਧੁਰੇ ਦੇ ਇਸ ਵਿਨਾਸ਼ਕਾਰੀ ਦੁਖਾਂਤ ਲਈ?

    How deep do the roots of the present syrian crisis go into history? And who is ultimately responsible, for this tragic destruction of the region often referred to as - The Cradle of Civilization?

    Show More Show Less
    27 mins
  • 5G - ਭਾਗ 1 - ਇਹ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ, ਕੀ ਇਹ ਸਾਡੇ ਲਈ ਨੁਕਸਾਨਦੇਹ ਹੈ? | 5G - Part I - What is It, How does it Work, Is it Harmful for us?
    Jul 1 2023

    5G ਤਕਨਾਲੋਜੀ ਕੀ ਹੈ? ਇਹ 4G ਨਾਲੋਂ ਕਿਵੇਂ ਵੱਖਰੀ ਹੈ? ਇਹ ਕਿਵੇਂ ਚਲਦਾ ਹੈ? ਕੀ ਇਸ ਦਾ ਸਾਡੀ ਸਿਹਤ ਜਾਂ ਸਾਡੇ ਪਾਲਤੂ ਜਾਨਵਰਾਂ ਦੀ ਸਿਹਤ ਲਈ ਕੋਈ ਨੁਕਸਾਨਦੇਹ ਪ੍ਰਭਾਵ ਹੋ ਸਕਦਾ ਹੈ? | What is 5G technology? How is it different than 4G? How does it work? Can it have any harmful effects for our health or for our pets' health?

    Show More Show Less
    30 mins
  • ਸ਼ੇਅਰ ਬਾਜ਼ਾਰ - ਇਤਿਹਾਸ, ਉਦੇਸ਼, ਇਹ ਕਿਵੇਂ ਕੰਮ ਕਰਦਾ ਹੈ | Stock Markets - History, Purpose, How They Work
    Jun 26 2023
    ਸ਼ੇਅਰ ਬਾਜ਼ਾਰ ਕੀ ਹੈ? ਇਹ ਕਿਵੇਂ ਚਲਦਾ ਹੈ? ਇਹ ਹੋਂਦ ਵਿੱਚ ਕਿਵੇਂ ਆਇਆ? ਇਹਦਾ ਆਰਥਿਕਤਾ ਨਾਲ ਕੀ ਸਬੰਧ ਹੈ? ਆਓ ਜਾਣਦੇ ਹਾਂ ਅੱਜ ਦੇ ਐਪੀਸੋਡ ਵਿੱਚ।| What are stock markets? How do they work? How did they come into existence? How are they related to the economy? Let's find out in today's episode.#stockmarket #economy #punjabi
    Show More Show Less
    45 mins
  • ਬਿਟਕੁਆਇਨ (Bitcoin) - ਭਵਿੱਖ, ਸੰਭਾਵਨਾਵਾਂ ਤੇ ਖਤਰੇ | Bitcoin - Future, Possibilities and Dangers
    Jun 23 2023

    ਬਿਟਕੁਆਇਨ (Bitcoin) ਕਿਵੇਂ ਕੰਮ ਕਰਦਾ ਹੈ? ਕੀ ਇਸਦੀ ਅੰਦਰਲੀ ਤਕਨਾਲੋਜੀ ਸੁਰੱਖਿਅਤ ਹੈ, ਜਾਂ ਕੀ ਉਸ ਨੂੰ ਹੈਕ ਕੀਤਾ ਜਾ ਸਕਦਾ ਹੈ? ਕੀ ਮੁਲ਼ਕ ਪੈਸੇ ਦੇ ਇਸ ਨਵੇਂ ਰੂਪ ਨੂੰ ਸਵੀਕਾਰ ਕਰਨਗੇ ਜਾਂ ਇਸਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਨਗੇ? ਇਸ ਨੂੰ ਵਿਸ਼ਵ ਪੱਧਰ 'ਤੇ ਕਿੱਥੇ-ਕਿੱਥੇ ਅਤੇ ਕਿਵੇਂ-ਕਿਵੇਂ ਵਰਤੋਂ ਲਈ ਅਪਣਾਇਆ ਜਾ ਰਿਹਾ ਹੈ? ਅਸੀਂ ਪਿਛਲੇ ਹਫ਼ਤੇ ਤੋਂ, ਕ੍ਰਿਪਟੋਕਰੰਸੀ 'ਤੇ ਸਾਡੀ ਚਰਚਾ ਨੂੰ ਜਾਰੀ ਰੱਖਦੇ ਹਾਂ। | How does bitcoin work? Is its underlying technology safe, or can it be hacked? Will nation-states accept this new form of money or try to strangle it? How is it being globally adopted for different use-cases? We continue our discussion on cryptocurrencies from last week. #crypto #cryptocurrency #bitcoin


    Show More Show Less
    44 mins