Episodes

  • Why only Comedy Punjabi Films | Episode 13
    Apr 3 2023

    ਪੰਜਾਬੀ ਵਿੱਚ ਜਿਆਦਾ ਕਾਮੇਡੀ ਫਿਲਮਾਂ ਕਿਉਂ ਬਣਦੀਆਂ ਨੇ? ਨਵਾਂ ਐਪੀਸੋਡ.

    Show More Show Less
    17 mins
  • Artists in Politics | Episode 12
    Apr 3 2023

    ਕੀ ਕਲਾਕਾਰਾਂ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ? ਕੀ ਹੈ ਇਤਰਾਜ਼?

    Show More Show Less
    9 mins
  • Social Censorship | Episode 11
    Apr 3 2023

    ਸਿਰਫ ਸਰਕਾਰਾਂ ਨਹੀ ਨਹੀਂ. ਲੋਕ ਵੀ ਕਲਾਕਾਰਾਂ ਅਤੇ ਲੇਖਕਾਂ ਉੱਤੇ ਜ਼ਬਰਦਸਤ ਸੈਂਸਰਸ਼ਿਪ ਲਾਉਂਦੇ ਹਨ. ਕਿਵੇਂ? ਸੁਣੋ ਪਾਲੀ ਭੁਪਿੰਦਰ ਸਿੰਘ ਤੋਂ.

    Show More Show Less
    11 mins
  • Dialogue hi Dialogue | Episode 10
    Apr 3 2023

    ਪੰਜਾਬੀ ਨਾਟਕ ਹੋਵੇ, ਚਾਹੇ ਹੋਣ ਫਿਲਮਾਂ. ਬੋਲਦੀਆਂ ਬਹੁਤ ਨੇ. ਸੁਣੋ ਇਸਦੀ ਸਬਟੈਕਸਟ.

    Show More Show Less
    11 mins
  • Syllabuses and Scams | Episode 9
    Apr 3 2023

    ਸਿਲੇਬਸ ਜੋ ਤੁਸੀਂ ਪੜ੍ਹਦੇ ਹੋ, ਉਨ੍ਹਾਂ ਵਿੱਚ ਜੋ ਕਵਿਤਾਵਾਂ-ਕਹਾਣੀਆਂ ਲੱਗਦੀਆਂ ਹਨ, ਉਹ ਵੀ ਇੱਕ ਸਾਹਿਤ ਘੱਟ ਤੇ ਜੁਗਾੜਬਾਜ਼ੀ ਦਾ ਮਾਮਲਾ ਵੱਧ ਹੈ. ਪਾਲੀ ਭੁਪਿੰਦਰ ਸਿੰਘ ਖੋਲ੍ਹ ਰਹੇ ਹਨ ਅੰਦਰਲੇ ਰਾਜ਼.

    Show More Show Less
    10 mins
  • Characterisation | Episode 8
    Apr 3 2023

    ਨਾਟਕ ਅਤੇ ਫਿਲਮ ਲਿਖਣ ਲੱਗਿਆਂ ਸਭ ਤੋਂ ਔਖਾ ਪਰ ਦਿਲਚਸਪ ਕੰਮ ਹੈ ਕਿਰਦਾਰਾਂ ਦੀ ਸਿਰਜਣਾ. ਸੁਣੋ ਪਾਲੀ ਭੁਪਿੰਦਰ ਸਿੰਘ ਤੋਂ ਇਸ ਦੇ ਨਿੱਜੀ ਅਨੁਭਵ.

    Show More Show Less
    14 mins
  • Writing Tips | Episode 7
    Apr 3 2023

    Check out my latest episode!

    Show More Show Less
    10 mins
  • Blocking | Episode 6
    Apr 3 2023

    ਕੀ ਹੁੰਦੀ ਹੈ ਇੱਕ ਨਾਟਕ ਵਿੱਚ ਬਲੌਕਿੰਗ ਤੇ ਕਿਵੇਂ ਹੋਣੀ ਚਾਹੀਦੀ ਹੈ! ਰੰਗਮੰਚ ਦੇ ਨਿਰਦੇਸ਼ਕਾਂ ਲਈ ਪਾਲੀ ਭੁਪਿੰਦਰ ਸਿੰਘ ਦੇ ਟਿਪਸ.

    Show More Show Less
    11 mins