Season's Savings | ₹5/mo for 3 months

₹199/month after first 3 months. Renews automatically. Terms apply.
ਭੰਗੜੇ-ਗਿੱਧੇ ਤੋਂ ਪਰੇ: ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਨੇ ਕੱਥਕ ਨੂੰ ਕਿਉਂ ਚੁਣਿਆ? cover art

ਭੰਗੜੇ-ਗਿੱਧੇ ਤੋਂ ਪਰੇ: ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਨੇ ਕੱਥਕ ਨੂੰ ਕਿਉਂ ਚੁਣਿਆ?

ਭੰਗੜੇ-ਗਿੱਧੇ ਤੋਂ ਪਰੇ: ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਨੇ ਕੱਥਕ ਨੂੰ ਕਿਉਂ ਚੁਣਿਆ?

Listen for free

View show details
About this listen
ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਅਤੇ ਗਿੱਧੇ ਨਾਲ ਵੱਡੇ ਹੋਏ ਦਰਸ਼ਕਾਂ ਲਈ ਕੱਥਕ ਇੱਕ ਵੱਖਰੀ ਨ੍ਰਿਤ ਸ਼ੈਲੀ ਹੋ ਸਕਦੀ ਹੈ। ਪਰ ਪਟਿਆਲਾ ਦੀ ਅਰਸ਼ਦੀਪ ਕੌਰ ਭੱਟੀ ਨੇ ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ਵਿੱਚ ਕੱਥਕ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਇਸ ਨੂੰ ਅਕਾਦਮਿਕ ਪੜ੍ਹਾਈ ਤੋਂ ਲੈ ਕੇ ਅੰਤਰਰਾਸ਼ਟਰੀ ਮੰਚਾਂ ਤੱਕ ਪਹੁੰਚਾਇਆ। ਅਮਰੀਕਾ, ਕੈਨੇਡਾ ਅਤੇ ਕੀਨੀਆ ਸਮੇਤ ਕਈ ਦੇਸ਼ਾਂ ਵਿੱਚ ਕੱਥਕ ਦੀਆਂ ਪੇਸ਼ਕਾਰੀਆਂ ਕਰ ਚੁੱਕੀ ਅਰਸ਼ਦੀਪ ਕੌਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਕਈ ਸਨਮਾਨ ਵੀ ਹਾਸਲ ਕੀਤੇ ਹਨ। ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਅਦਾਕਾਰਾ ਅਤੇ ਨ੍ਰਿਤਕਾਰ ਅਰਸ਼ਦੀਪ ਨਾਲ ਹੋਈ ਇਸ ਖਾਸ ਗੱਲਬਾਤ ਵਿੱਚ ਜਾਣੋ ਉਨ੍ਹਾਂ ਦੇ ਸਫ਼ਰ ਅਤੇ ਨੌਜਵਾਨ ਪੀੜ੍ਹੀ ਵਿੱਚ ਰਵਾਇਤੀ ਕਲਾਵਾਂ ਨੂੰ ਉਤਸ਼ਾਹਿਤ ਕਰਨ ਬਾਰੇ ਉਨ੍ਹਾਂ ਦੇ ਦਿਲਚਸਪ ਵਿਚਾਰ।

#sbsaudiopodcast
adbl_web_anon_alc_button_suppression_t1
No reviews yet