Season's Savings | ₹5/mo for 3 months

₹199/month after first 3 months. Renews automatically. Terms apply.
ਖ਼ਬਰਨਾਮਾ: ਆਸਟ੍ਰੇਲੀਆ ‘ਚ ਨੌਕਰੀਆਂ ਲਈ ਮੁਕਾਬਲਾ ਰਿਕਾਰਡ ਪੱਧਰ 'ਤੇ, ਹਰ ਅਸਾਮੀ ਲਈ ਅਰਜ਼ੀਆਂ ਵਿੱਚ ਵਾਧਾ cover art

ਖ਼ਬਰਨਾਮਾ: ਆਸਟ੍ਰੇਲੀਆ ‘ਚ ਨੌਕਰੀਆਂ ਲਈ ਮੁਕਾਬਲਾ ਰਿਕਾਰਡ ਪੱਧਰ 'ਤੇ, ਹਰ ਅਸਾਮੀ ਲਈ ਅਰਜ਼ੀਆਂ ਵਿੱਚ ਵਾਧਾ

ਖ਼ਬਰਨਾਮਾ: ਆਸਟ੍ਰੇਲੀਆ ‘ਚ ਨੌਕਰੀਆਂ ਲਈ ਮੁਕਾਬਲਾ ਰਿਕਾਰਡ ਪੱਧਰ 'ਤੇ, ਹਰ ਅਸਾਮੀ ਲਈ ਅਰਜ਼ੀਆਂ ਵਿੱਚ ਵਾਧਾ

Listen for free

View show details
About this listen
Seek ਦੀ ਰਿਪੋਰਟ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਅਸਾਮੀਆਂ ਦੇ ਇਸ਼ਤਿਹਾਰਾਂ ਦੀ ਗਿਣਤੀ ਵਿੱਚ 6.4 ਫ਼ੀਸਦੀ ਗਿਰਾਵਟ ਆਈ ਹੈ, ਜਦਕਿ ਨੌਕਰੀਆਂ ਲਈ ਅਰਜ਼ੀਆਂ ਦੀ ਗਿਣਤੀ ਲਗਾਤਾਰ ਅੱਠਵੇਂ ਮਹੀਨੇ ਵਧੀ ਹੈ। ਭਾਵੇਂ ਭਰਤੀ ਦੀ ਮੰਗ ਵਿੱਚ ਨਰਮੀ ਆਈ ਹੈ, ਪਰ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਰਿਕਾਰਡ ਪੱਧਰ ਦੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਆਡੀਓ ਵਿੱਚ ਸੁਣੋ ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਹੋਰ ਚੋਣਵੀਆਂ ਖ਼ਬਰਾਂ।

#sbsaudiopodcast
adbl_web_anon_alc_button_suppression_t1
No reviews yet