Season's Savings | ₹5/mo for 3 months

₹199/month after first 3 months. Renews automatically. Terms apply.
ਬਾਲੀਵੁੱਡ ਗੱਪਸ਼ੱਪ: Latin Grammy, Coachella 2027 ਤੇ ਕਥਿਤ ਵਿਵਾਦ, ਦਿਲਜੀਤ ਦੋਸਾਂਝ ਮੁੜ ਚਰਚਾ ‘ਚ cover art

ਬਾਲੀਵੁੱਡ ਗੱਪਸ਼ੱਪ: Latin Grammy, Coachella 2027 ਤੇ ਕਥਿਤ ਵਿਵਾਦ, ਦਿਲਜੀਤ ਦੋਸਾਂਝ ਮੁੜ ਚਰਚਾ ‘ਚ

ਬਾਲੀਵੁੱਡ ਗੱਪਸ਼ੱਪ: Latin Grammy, Coachella 2027 ਤੇ ਕਥਿਤ ਵਿਵਾਦ, ਦਿਲਜੀਤ ਦੋਸਾਂਝ ਮੁੜ ਚਰਚਾ ‘ਚ

Listen for free

View show details
About this listen
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ, ਜੋ ਫਿਲਹਾਲ ਭਾਰਤ ਵਿੱਚ ‘Aura 2026’ ਟੂਰ ਕਰ ਰਹੇ ਹਨ, ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹੇ ਹਨ। ਇੱਕ ਪਾਸੇ ਉਹਨਾਂ ਦੇ ਕੁੱਝ ਸ਼ੋਅ ਅਤੇ ਗੀਤਾਂ ਨੂੰ ਲੈ ਕੇ ਵਿਵਾਦ ਹੋੇਇਆ, ਦੂਜੇ ਪਾਸੇ ਉਹ Latin Grammy ਐਵਾਰਡਜ਼ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ। ਹੁਣ ਅਮਰੀਕਾ ਦੇ ਮਕਬੂਲ Coachella Valley Music & Arts Festival 2027 ਵਿੱਚ ਉਨ੍ਹਾਂ ਦੀ ਪੇਸ਼ਕਾਰੀ ਦੇ ਐਲਾਨ ਨਾਲ ਦੋਸਾਂਝ ਇੱਕ ਵਾਰ ਫਿਰ ਵਿਸ਼ਵ ਪੱਧਰ 'ਤੇ ਚਰਚਾ ਵਿੱਚ ਹਨ। ਇਸ ਆਡੀਓ ਵਿੱਚ ਸੁਣੋ ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਫ਼ਿਲਮੀ ਦੁਨੀਆਂ ਦੀਆਂ ਤਾਜ਼ਾ ਜਾਣਕਾਰੀਆਂ।

#sbsaudiopodcast
adbl_web_anon_alc_button_suppression_t1
No reviews yet