Season's Savings | ₹5/mo for 3 months

₹199/month after first 3 months. Renews automatically. Terms apply.
ਪੰਜਾਬੀ ਡਾਇਰੀ: ਤੀਰਥ ਯਾਤਰਾ ਹਾਦਸੇ ਤੋਂ 2027 ਚੋਣੀ ਸਰਗਰਮੀਆਂ ਤੱਕ, ਪੰਜਾਬ ਦੀਆਂ ਅਹਿਮ ਖ਼ਬਰਾਂ cover art

ਪੰਜਾਬੀ ਡਾਇਰੀ: ਤੀਰਥ ਯਾਤਰਾ ਹਾਦਸੇ ਤੋਂ 2027 ਚੋਣੀ ਸਰਗਰਮੀਆਂ ਤੱਕ, ਪੰਜਾਬ ਦੀਆਂ ਅਹਿਮ ਖ਼ਬਰਾਂ

ਪੰਜਾਬੀ ਡਾਇਰੀ: ਤੀਰਥ ਯਾਤਰਾ ਹਾਦਸੇ ਤੋਂ 2027 ਚੋਣੀ ਸਰਗਰਮੀਆਂ ਤੱਕ, ਪੰਜਾਬ ਦੀਆਂ ਅਹਿਮ ਖ਼ਬਰਾਂ

Listen for free

View show details
About this listen
ਤਰਨ ਤਾਰਨ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀਆਂ ਦੋ ਬੱਸਾਂ ਦੀ ਟੱਕਰ ਕਾਰਨ ਪੰਜ ਲੋਕਾਂ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਚਰਚਾ ਵਿੱਚ ਰਹੀ। ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਬਿਜਲੀ ਬਕਾਇਆ ਵਸੂਲੀ ਲਈ ਇਕਮੁਸ਼ਤ ਨਿਪਟਾਰਾ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਰਾਹਤ ਮਿਲ ਸਕਦੀ ਹੈ। ਉੱਥੇ 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਹਨ। ਇਹ ਅਤੇ ਹੋਰ ਚੋਣਵੀਆਂ ਖ਼ਬਰਾਂ ਸੁਣੋ ਪੰਜਾਬੀ ਡਾਇਰੀ ਵਿੱਚ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

#sbsaudiopodcast
adbl_web_anon_alc_button_suppression_t1
No reviews yet