Season's Savings | ₹5/mo for 3 months

₹199/month after first 3 months. Renews automatically. Terms apply.
ਖ਼ਬਰਨਾਮਾ: ਸੈਂਡਪੇਪਰਗੇਟ ਵਿਵਾਦ ਮੁੜ ਭਖਿਆ, ਪੈਟ ਕਮਿੰਸ ਦੇ ਦਾਅਵਿਆਂ ਨੂੰ ਬੈਨਕ੍ਰਾਫਟ ਦੀ ਚੁਣੌਤੀ cover art

ਖ਼ਬਰਨਾਮਾ: ਸੈਂਡਪੇਪਰਗੇਟ ਵਿਵਾਦ ਮੁੜ ਭਖਿਆ, ਪੈਟ ਕਮਿੰਸ ਦੇ ਦਾਅਵਿਆਂ ਨੂੰ ਬੈਨਕ੍ਰਾਫਟ ਦੀ ਚੁਣੌਤੀ

ਖ਼ਬਰਨਾਮਾ: ਸੈਂਡਪੇਪਰਗੇਟ ਵਿਵਾਦ ਮੁੜ ਭਖਿਆ, ਪੈਟ ਕਮਿੰਸ ਦੇ ਦਾਅਵਿਆਂ ਨੂੰ ਬੈਨਕ੍ਰਾਫਟ ਦੀ ਚੁਣੌਤੀ

Listen for free

View show details
About this listen
ਆਸਟ੍ਰੇਲੀਆਈ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਇੱਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ 2018 ਵਿੱਚ ਗੇਂਦ ਨਾਲ ਛੇੜਛਾੜ ਦੀ ਸਾਜ਼ਿਸ਼ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ‘ਦ ਵੈਸਟ ਆਸਟ੍ਰੇਲੀਅਨ’ ਅਖ਼ਬਾਰ ਦੇ ਇੱਕ ਕਾਲਮ ਵਿੱਚ, ਆਸਟ੍ਰੇਲੀਆ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਕੈਮਰਨ ਬੈਨਕ੍ਰਾਫਟ ਨੇ ਉਸਮਾਨ ਖਵਾਜਾ ਦੇ ਉਨ੍ਹਾਂ ਦੋਸ਼ਾਂ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੂਰੀ ਟੀਮ ਨੂੰ ਗੇਂਦ ਨਾਲ ਛੇੜਛਾੜ ਦੀ ਯੋਜਨਾ ਬਾਰੇ ਪਤਾ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪਿਛਲੇ ਟੈਸਟ ਮੈਚ ਦੇ ਅੱਧ ਤੋਂ ਹੀ ਉਨ੍ਹਾਂ ਨੇ ਫੀਲਡਿੰਗ ਦੌਰਾਨ ਲਗਭਗ ਹਰ ਓਵਰ 'ਚ 'ਬਾਲ-ਟੈਂਪਰਿੰਗ' ਕੀਤੀ ਸੀ। ਇਸਤੋਂ ਇਲਾਵਾ ਸੁਣੋ, ਅੱਜ ਦੀਆਂ ਹੋਰ ਅਹਿਮ ਖ਼ਬਰਾਂ ਵੀ ਇਸ ਪੌਡਕਾਸਟ ਵਿੱਚ।

#sbsaudiopodcast
adbl_web_anon_alc_button_suppression_t1
No reviews yet