Season's Savings | ₹5/mo for 3 months

₹199/month after first 3 months. Renews automatically. Terms apply.
PALM Scheme: Remittance vs Rights - SBS Examines: PALM ਸਕੀਮ - ਪ੍ਰਸ਼ਾਂਤ ਟਾਪੂਆਂ ਦੇ ਕਾਮਿਆਂ ਲਈ ਮੌਕੇ ਵੀ, ਭਲਾਈ ਸਬੰਧੀ ਚਿੰਤਾਵਾਂ ਵੀ cover art

PALM Scheme: Remittance vs Rights - SBS Examines: PALM ਸਕੀਮ - ਪ੍ਰਸ਼ਾਂਤ ਟਾਪੂਆਂ ਦੇ ਕਾਮਿਆਂ ਲਈ ਮੌਕੇ ਵੀ, ਭਲਾਈ ਸਬੰਧੀ ਚਿੰਤਾਵਾਂ ਵੀ

PALM Scheme: Remittance vs Rights - SBS Examines: PALM ਸਕੀਮ - ਪ੍ਰਸ਼ਾਂਤ ਟਾਪੂਆਂ ਦੇ ਕਾਮਿਆਂ ਲਈ ਮੌਕੇ ਵੀ, ਭਲਾਈ ਸਬੰਧੀ ਚਿੰਤਾਵਾਂ ਵੀ

Listen for free

View show details
About this listen
Solomon Islands to ramp up involvement in the Pacific Australia Labour Mobility (PALM) Scheme. - ਆਸਟ੍ਰੇਲੀਆ ਦੀ PALM (Pacific Australia Labour Mobility) ਸਕੀਮ ਨੇ ਹਜ਼ਾਰਾਂ ਪ੍ਰਸ਼ਾਂਤ ਟਾਪੂਆਂ ਦੇ ਨਾਗਰਿਕਾਂ ਨੂੰ ਰੋਜ਼ਗਾਰ, ਹੁਨਰ ਵਿਕਾਸ ਅਤੇ ਆਰਥਿਕ ਤਰੱਕੀ ਦੇ ਮੌਕੇ ਦਿੱਤੇ ਹਨ। ਹਾਲਾਂਕਿ ਕਈ ਕਰਮਚਾਰੀਆਂ ਨੇ ਇਸ ਰਾਹੀਂ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਂਦਾ ਹੈ, ਪਰ ਕਰਮਚਾਰੀਆਂ ਦੀ ਭਲਾਈ, ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਣਾਲੀ ਅਤੇ ਨਿਯੋਗਦਾਤਾਵਾਂ ਉੱਤੇ ਨਿਰਭਰਤਾ ਨੂੰ ਲੈ ਕੇ ਚਿੰਤਾਵਾਂ ਵੀ ਸਾਹਮਣੇ ਆ ਰਹੀਆਂ ਹਨ। ਮਾਹਰਾਂ ਅਤੇ ਭਾਈਚਾਰਕ ਸੰਸਥਾਵਾਂ ਦਾ ਕਹਿਣਾ ਹੈ ਕਿ ਸਕੀਮ ਦੀ ਸਫ਼ਲਤਾ ਦੇ ਨਾਲ-ਨਾਲ ਕਰਮਚਾਰੀਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਨੂੰ ਵੀ ਮਜ਼ਬੂਤ ਬਣਾਉਣ ਦੀ ਲੋੜ ਹੈ।
adbl_web_anon_alc_button_suppression_t1
No reviews yet