Why You Keep Starting Over | Atomic Habits in Punjabi cover art

Why You Keep Starting Over | Atomic Habits in Punjabi

Why You Keep Starting Over | Atomic Habits in Punjabi

Listen for free

View show details

ਤੁਸੀਂ change ਕਰਨਾ ਚਾਹੁੰਦੇ ਹੋ. ਤੁਸੀਂ start ਵੀ ਕਰਦੇ ਹੋ. ਪਰ ਕੁਝ ਦਿਨਾਂ ਜਾਂ ਹਫ਼ਤਿਆਂ ਬਾਅਦ ਤੁਸੀਂ ਫਿਰ ਪੁਰਾਣੀ routine ਵਿੱਚ ਵਾਪਸ ਕਿਉਂ ਆ ਜਾਂਦੇ ਹੋ?

ਇਸ episode ਵਿੱਚ Jeevan Jaanch James Clear ਦੀ Atomic Habits ਦੇ ideas ਰਾਹੀਂ habits ਦੀ psychology explore ਕਰਦਾ ਹੈ.

ਅਸੀਂ ਗੱਲ ਕਰਦੇ ਹਾਂ motivation, willpower, the 21-day habit myth, dopamine and cravings, environment, identity-based habits, the 1% principle ਅਤੇ Two-Minute Rule ਬਾਰੇ.

ਇਹ ਸਿਰਫ਼ Atomic Habits ਦੀ summary ਨਹੀਂ, ਸਾਡਾ ਮੁੱਖ ਸਵਾਲ ਹੈ:

What actually makes change stick?

🎙️ Jeevan Jaanch Podcast

adbl_web_anon_alc_button_suppression_t1
No reviews yet